ਹੋਰ ਪਛੜੀਆਂ ਸ਼੍ਰੇਣੀਆਂ

ਰਜਿਸਟ੍ਰੇਸ਼ਨ : ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਰਾਖਵੀਆਂ ਅਸਾਮੀਆਂ ਅਧੀਨ ਲਾਭ ਪ੍ਰਾਪਤ ਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਦੀਆਂ ਖਾਲੀ ਅਸਾਮੀਆਂ ਲਈ ਸੰਬੰਧਿਤ ਸਰਟੀਫਿਕੇਟ ਪੇਸ਼ ਕਰਨੇ ਪੈਂਦੇ ਹਨ।